Punjabi Grammar Notes for Punjab Govt. Exams- ਕਿਰਿਆ ਵਿਸ਼ੇਸ਼ਣ /Adverb Punjabi Grammar Notes for Punjab Govt. Exams- ਕਿਰਿਆ ਵਿਸ਼ੇਸ਼ਣ /Adverb: ਕਿਰਿਆ ਵਿਸ਼ੇਸ਼ਣ : ਉਹ ਸ਼ਬਦ ਹੈ ਜੋ ਕਿਸੇ ਕਿਰਿਆ ਦੀ ਵਿਸ਼ੇਸ਼ਤਾ ਪਰਗਟ ਕਰੇ, ਜਾਂ ਵਾਕ ਦੀ ਕਿਰਿਆ ਨਾਲ ਕੰਮ ਦੇ ਹੋਣ ਦਾ ਸਮਾਂ, ਅਸਥਾਨ ਜਾਂ ਕਾਰਨ ਦੱਸੇ, ਜਿਵੇਂ ਕਿ ਤੇਜ਼ ਚੱਲ, ਬਹੁਤ ਸਜ਼ਾ ਦਿੱਤੀ, ਵਿੱਚ ‘ਚੱਲ’ ਅਤੇ ‘ਦਿੱਤੀ’, ਦੋਨੋਂ ਕਿਰਿਆਵਾਂ ਹਨ ਅਤੇ ‘ਤੇਜ਼‘ , […]